Note de episod
After receiving a fine for not wearing his motorbike helmet correctly, Hugo decides to have the matter heard in court. His story explains how Parliament, government and the courts have different roles, and how some official decisions can be questioned. - ਮੋਟਰਸਾਈਕਲ ਦੀ ਸਵਾਰੀ ਦੌਰਾਨ ਹੈਲਮੈੱਟ ਸਹੀ ਤਰੀਕੇ ਨਾਲ ਨਾ ਪਹਿਨਣ ਕਾਰਨ ਜੁਰਮਾਨਾ ਮਿਲਣ ਤੋਂ ਬਾਅਦ, ਹਿਊਗੋ ਨੇ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ। ਉਸਦੀ ਕਹਾਣੀ ਰਾਹੀਂ ਸਮਝੋ ਕਿ ਸੰਸਦ, ਸਰਕਾਰ ਅਤੇ ਅਦਾਲਤਾਂ ਦੀਆਂ ਵੱਖ-ਵੱਖ ਭੂਮਿਕਾਵਾਂ ਕੀ ਹਨ ਅਤੇ ਕੁੱਝ ਸਰਕਾਰੀ ਫੈਸਲਿਆਂ ਨੂੰ ਕਿਵੇਂ ਚੁਣੌਤੀ ਦਿੱਤੀ ਜਾ ਸਕਦੀ ਹੈ।
How Australia Works is an SBS podcast that uses real stories…
Site: sbs.com.au

