ਮੈਂ ਤੁਸੀਂ ਤੇ ਜ਼ਿੰਦਗੀ ਦੇ ਰੰਗ/ Main Tusi Te Jindgi De Rang
by Varinder Kaur
ਬੋਲ ਮਰਦਾਨਿਆ
About this podcast
About colors of life! ਮੈਂ ਤੁਸੀਂ ਤੇ ਜ਼ਿੰਦਗੀ ਦੇ ਰੰਗ ! ਜ਼ਿੰਦਗੀ ਨੂੰ ਨਵੇਂ ਰੰਗਾਂ ਨਾਲ ਭਰੋ ! To fill life with Positivity, poetry, stories from walks from life, organizing, productivity, Adverse childhood experinces, stress management, goals, positive parenting, relatonships, boundaries etc
Episodes
The newest 20 of 22 episodes
- Poem: Zakia ( ਕਵਿਤਾ ;ਜ਼ਾਇਕਾ ) · 3 min · Season 1 Episode 1ਇਹ ਕਵਿਤਾ ਸਰਬਜੀਤ ਕੌਰ ਜੱਸ ਦੀ ਕਿਤਾਬ 'ਤਾਮ'ਚੋਂ ਹੈ ਆਵਾਜ਼ ;ਵਰਿੰਦਰ ਕੌਰ
- ਆਪਣੀਆਂ ਗੱਲਾਂ (Self Talk) ਵਰਿੰਦਰ ਕੌਰ · 7 min · Season 1 Episode 1ਸਾਡੀ ਆਪਣੇ ਆਪ ਨਾਲ ਗੱਲਬਾਤ ਕਿਹੋ ਜਿਹੀ ਹੈ ? ਤੁਸੀਂ ਆਪਣੀ ਗੱਲਬਾਤ ਨੂੰ ਕਿਵੇਂ, ਸੁਣ, ਵੇਖ ਕੇ,ਸੁਧਾਰ ਕਰ ਸਕਦੇ ਓ !
- ਯੋਗਾ : ਸਾਹ ਲੈਣਾ ਤੇ ਮੈਡੀਟੇਸ਼ਨ :ਮਹਿਮਾਨ ਹਰਲੀਨ ਸੋਨਾ · 18 minਯੋਗਾ, ਸਾਹ ਲੈਣਾ (breath work, Meditation ) ਕੀ ਹੈ, ਕਿਵੇਂ ਸਾਨੂੰ ਖ਼ੁਦ ਨੂੰ ਜਾਨਣ ਚ ਮੱਦਦ ਕਰਦਾ ਹੈ ?
- ਸਾਡੇ ਵਿਹੜੇ ਦੇ ਖ਼ਾਸ ਮਹਿਮਾਨ ; ਰਾਹ ਰੂਹ ਤੱਕ ਦਾ · 7 min · Season 1 Episode 1ਗੱਲ ਬਾਤ :ਯੋਗਾ ਕੀ ਆ ? Harleen Sona
- ਮਰਦਾਨਾ ਬੋਲਦਾ ਹੈ! ਕਵੀ : Dr. ਹਰਿਭਜਨ ਸਿੰਘ · 6 min · Season 1 Episode 1ਕੀ ਕਹਿੰਦੀ ਆ ਇਹ ਕਵਿਤਾ ? ਆਓ ਸੁਣੀਏ !
- Happy Thanksgiving Day! ਸ਼ੁਕਰਾਨਾ · 3 min · Season 1 Episode 1ਸ਼ੁਕਰਾਨਾ ਕਿਉਂ ਤੇ ਕੀਹਦਾ ਕਰੀਏ ? ਆਓ ਸ਼ੁਰਕਾਨਾ ਕਰੀਏ !🙏😊
- ਬੇਬੇ ਦੇ ਰੰਗ, ਜ਼ਿੰਦਗੀ ਦੇ ਸੰਗ · 9 minਮੇਰੀ ਨਾਨੀ ਬਸੰਤ ਕੁਰ ਦੀਆਂ ਗੱਲਾਂ ਤੇ ਉਹਦੀ ਦੇਣ !! ਬਹੁਤ ਪਿਆਰ ਸਤਿਕਾਰ ਬੇਬੇ !!








