SBS Punjabi - ਐਸ ਬੀ ਐਸ ਪੰਜਾਬੀ
autor: SBS
ਵਿਕਟੋਰੀਆ ਚੋਣਾਂ ਵਿੱਚ ਪਰਵਾਸੀ ਵੋਟਰਾਂ ਦੀ ਅਹਿਮੀਅਤ ਵਧੀ, ਵਨ ਨੇਸ਼ਨ ਦੀ ਵੱਧਦੀ…
O tomto podcastu
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Epizody
Nejnovějších 50 z 1 798 epizod
- ਵਿਕਟੋਰੀਆ ਚੋਣਾਂ ਵਿੱਚ ਪਰਵਾਸੀ ਵੋਟਰਾਂ ਦੀ ਅਹਿਮੀਅਤ ਵਧੀ, ਵਨ ਨੇਸ਼ਨ ਦੀ ਵੱਧਦੀ ਹਮਾਇਤ ਵੀ ਚਰਚਾ ਵਿੱਚ · 7 minਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਪਰਵਾਸੀ ਭਾਈਚਾਰਿਆਂ ਦੀਆਂ ਸਿਆਸੀ ਤਰਜੀਹਾਂ ਅਤੇ ਵੋਟਿੰਗ ਰੁਝਾਨਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਜਨਮੇ ਵੋਟਰਾਂ ਦੀ ਵੱਡੀ ਗਿਣਤੀ…
- ਖ਼ਬਰਨਾਮਾ: ਏਸ਼ੀਆਈ ਸੰਮੇਲਨ 'ਚ ਭਾਰਤ-ਆਸਟ੍ਰੇਲੀਆ ਸਬੰਧਾਂ 'ਤੇ ਨਜ਼ਰ · 5 minਕੱਲ੍ਹ ਸ਼ਾਮ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਫਿਲੀਪੀਨਜ਼ ਵਿੱਚ ਹੋ ਰਹੇ ਏਸ਼ੀਆਨ (ASEAN) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਦੱਖਣ-ਪੂਰਬੀ ਏਸ਼ੀਆ…
- ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ · 9 minਤਰਨ ਤਾਰਨ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਦੋ ਬੱਸਾਂ ਦੀ ਟੱਕਰ ਕਾਰਨ ਪੰਜ ਲੋਕਾਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਚਰਚਾ ਵਿੱਚ ਰਹੀ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਬਿਜਲੀ ਬਕਾਇਆ…
- ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ · 47 minਐਸ ਬੀ ਐਸ ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਇਸ ਐਪੀਸੋਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਆਸਟੇ੍ਰਲੀਆ ਦੀ ਏਜਡ ਪੇਰੈਂਟ ਵੀਜ਼ਾ ਪ੍ਰਣਾਲੀ ਨਾਲ ਜੁੜੀ ਖਾਸ ਰਿਪੋਰਟ, ਮਾਂ-ਬੋਲੀ…
- ਭਾਰਤ ਦੀ ਵੀਜ਼ਾ ਪ੍ਰਣਾਲੀ ਵਿੱਚ ਵੱਡਾ ਸੁਧਾਰ: 13 ਦੀ ਥਾਂ ਹੁਣ 9 ਸ਼੍ਰੇਣੀਆਂ, ਅਰਜ਼ੀ ਫਾਰਮ ਵੀ ਹੋਣਗੇ 70 ਫ਼ੀਸਦੀ ਤੱਕ ਛੋਟੇ · 6 minਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਵਾਸਤੇ ਅਹਿਮ ਸੁਧਾਰਾਂ ਦਾ ਐਲਾਨ ਕੀਤਾ ਹੈ। ਨਵੀਂ ਪ੍ਰਣਾਲੀ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ 49 ਤੋਂ…
- ਖ਼ਬਰਨਾਮਾ: ਕੋਲਜ਼ ਸਾਈਬਰ ਹਮਲਾ, NDIS ਵਿਵਾਦ, COP31 ਗੱਲਬਾਤਾਂ ਅਤੇ ਭਾਰਤ ਦੇ ਵਿਸ਼ੇਸ਼ ਸੰਸਦ ਇਜਲਾਸ ਦੀ ਚਰਚਾ · 5 minਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਕੋਲਜ਼ 'ਤੇ ਹੋਏ ਸਾਈਬਰ ਹਮਲੇ ਦੀ ਜਾਂਚ, NDIS ਯੋਗਤਾ ਨਿਯਮਾਂ ਨੂੰ ਲੈ ਕੇ ਸਿਆਸੀ ਵਿਵਾਦ, ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਹਿੰਸਾ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, ਤੁਰਕੀ ਵਿੱਚ COP31…
- ਅਖਾਣ ਕਹਾਣੀ: ਜਾਣੋ ‘ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ’ ਦਾ ਅਰਥ ਅਤੇ ਇਤਿਹਾਸ · 7 minਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ…
- 'ਪੂਰੀ ਟੀਮ ਨੂੰ ਪਤਾ ਸੀ': ਖਵਾਜਾ ਦੇ ਖ਼ੁਲਾਸੇ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਵਿੱਚ ਮੁੜ ਹਲਚਲ · 6 min2018 ਦਾ ਬਹੁ-ਚਰਚਿਤ 'ਸੈਂਡਪੇਪਰ' (ਗੇਂਦ ਨਾਲ ਛੇੜਛਾੜ) ਵਿਵਾਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੇ ਆਪਣੀ ਸਵੈ-ਜੀਵਨੀ ਵਿੱਚ ਸੰਕੇਤ ਦਿੱਤਾ ਹੈ ਕਿ ਕੇਪ ਟਾਊਨ…
- ਘਰ ਖਰੀਦਣਾ ਜਾਂ ਕਿਰਾਏ ’ਤੇ ਰਹਿਣਾ: ਆਸਟ੍ਰੇਲੀਆਈ ਲੋਕਾਂ ਲਈ ਕਿਹੜਾ ਵਿਕਲਪ ਫ਼ਾਇਦੇਮੰਦ? · 8 minਆਸਟ੍ਰੇਲੀਆ ਵਿੱਚ ਘਰਾਂ ਦੀਆਂ ਰਿਕਾਰਡ ਕੀਮਤਾਂ ਅਤੇ ਉੱਚੇ ਕਿਰਾਏ ਕਾਰਨ ਬਹੁਤ ਸਾਰੇ ਲੋਕ ਇਹ ਸੋਚਣ ਲਈ ਮਜਬੂਰ ਹਨ ਕਿ ਘਰ ਖਰੀਦਣਾ ਬਿਹਤਰ ਹੈ ਜਾਂ ਕਿਰਾਏ ’ਤੇ ਰਹਿਣਾ। ਨਵੀਂ ਖੋਜ ਦਰਸਾਉਂਦੀ ਹੈ ਕਿ ਘਰ ਦੀ ਮਾਲਕੀ ਹਮੇਸ਼ਾ…
- ਖ਼ਬਰਾਂ ਫਟਾਫੱਟ : COP31 ਵਿੱਚ ਆਸਟ੍ਰੇਲੀਆ, ਮਾਈਕ੍ਰੋਸਾਫਟ ਦੀ ਠੱਪ ਸੇਵਾ ਅਤੇ ਪੰਜਾਬ ਦੀ ਸਿਆਸੀ ਹਲਚਲ ਸਮੇਤ ਹੋਰ ਅਹਿਮ ਖ਼ਬਰਾਂ · 7 minਤੁਰਕੀ ਵਿੱਚ ਚੱਲ ਰਹੇ ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਮੇਲਨ COP31 ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਸ਼ਵ ਆਗੂਆਂ ਨੂੰ ਸਵੱਛ ਊਰਜਾ ਵੱਲ ਤਬਦੀਲੀ ਦੀ ਰਫ਼ਤਾਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।…
- OCI ਕਾਰਡ ਧਾਰਕਾਂ ਲਈ ਅਹਿਮ ਜਾਣਕਾਰੀ, ਪਾਸਪੋਰਟ ਨਵਿਆਉਣ (renewal) ਮਗਰੋਂ ਵੇਰਵੇ ਅੱਪਡੇਟ ਕਰਨਾ ਕਿਉਂ ਜ਼ਰੂਰੀ? · 16 minਆਸਟ੍ਰੇਲੀਆ ਵਿੱਚ ਰਹਿੰਦੇ OCI ਕਾਰਡਧਾਰਕਾਂ ਲਈ ਇੱਕ ਅਹਿਮ ਅੱਪਡੇਟ ਸਾਹਮਣੇ ਆਈ ਹੈ। ਪਾਸਪੋਰਟ ਨਵਿਆਉਣ ਤੋਂ ਬਾਅਦ ਨਵੇਂ ਪਾਸਪੋਰਟ ਦੇ ਵੇਰਵੇ ਈ-OCI ਪੋਰਟਲ 'ਤੇ ਦਰਜ ਕਰਨਾ ਲਾਜ਼ਮੀ ਹੈ, ਨਹੀਂ ਤਾਂ ਯਾਤਰਾ ਦੌਰਾਨ…
- ਖ਼ਬਰਨਾਮਾ: ਮਾਈਕ੍ਰੋਸਾਫਟ ਦਾ ਗਲੋਬਲ ਆਊਟੇਜ, COP31 ਸੰਮੇਲਨ, ਬਾਲ ਟੈਂਪਰਿੰਗ ਸਕੈਂਡਲ ਅਤੇ ਪੰਜਾਬ ਚੋਣਾਂ ਦੀਆਂ ਸਰਗਰਮੀਆਂ · 6 minਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵਿਸ਼ਵਵਿਆਪੀ ਤਕਨੀਕੀ ਖਰਾਬੀ ਕਾਰਨ ਲੱਖਾਂ ਉਪਭੋਗਤਾ ਪ੍ਰਭਾਵਿਤ। COP31 ਸੰਮੇਲਨ ਦੌਰਾਨ ਆਸਟ੍ਰੇਲੀਆ ਦੀ ਜਲਵਾਯੂ ਨੀਤੀ ਅਤੇ ਜੈਵਿਕ ਇੰਧਨ ਪ੍ਰੋਜੈਕਟਾਂ 'ਤੇ ਆਲੋਚਨਾ। ਦੇਸ਼ ਵਿੱਚ…
- ਐਲਿਸ ਸਪ੍ਰਿੰਗਜ਼ ਵਿੱਚ ਦੀਵਾਲੀ ਦੇ ਜਸ਼ਨ ਅਤੇ ਬਦਲਦੀ ਸੱਭਿਆਚਾਰਕ ਪਛਾਣ · 7 minਐਲਿਸ ਸਪ੍ਰਿੰਗਜ਼ ਵਿੱਚ ਦੀਵਾਲੀ ਦੇ ਜਸ਼ਨ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਨੂੰ ਇੱਕਜੁੱਟ ਕਰ ਰਹੇ ਹਨ। ਸਥਾਨਕ ਸਿੱਖ ਅਤੇ ਭਾਰਤੀ ਭਾਈਚਾਰੇ ਦੀਆਂ ਰਵਾਇਤਾਂ, ਵੱਧਦੀ ਮੌਜੂਦਗੀ ਅਤੇ ਕਾਰੋਬਾਰਾਂ ਦੀ ਭੂਮਿਕਾ ਇਸ ਸ਼ਹਿਰ ਦੀ…
- ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਚੋਣਾਂ ਵਿੱਚ ਨੈਸ਼ਨਲ ਪਾਰਟੀ ਅੱਗੇ, ਡਾ. ਪਰਮਜੀਤ ਪਰਮਾਰ ਮੁੜ ਸੰਸਦ ਪਹੁੰਚੀ · 8 minਨਿਊਜ਼ੀਲੈਂਡ ਦੀਆਂ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਸਿਆਸੀ ਗੱਲਬਾਤਾਂ ਜਾਰੀ ਹਨ। ਸਪੈਸ਼ਲ ਵੋਟਾਂ ਦੀ ਗਿਣਤੀ ਮਗਰੋਂ ਨੈਸ਼ਨਲ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ, ਜਦਕਿ ਲੇਬਰ ਪਾਰਟੀ ਨੇ 36…
- AI ਅਤੇ ਆਰਥਿਕ ਦਬਾਅ ਦਾ ਅਸਰ: ਆਸਟ੍ਰੇਲੀਆ ਦੀਆਂ ਵੱਡੀਆਂ ਕੰਪਨੀਆਂ ਵਿੱਚ ਨੌਕਰੀਆਂ ’ਤੇ ਮੰਡਰਾ ਰਿਹਾ ਖ਼ਤਰਾ · 6 minਆਸਟ੍ਰੇਲੀਆ ਦੀਆਂ ਕਈ ਪ੍ਰਮੁੱਖ ਕੰਪਨੀਆਂ ਖਰਚੇ ਘਟਾਉਣ ਅਤੇ ਕਾਰੋਬਾਰੀ ਮਾਡਲਾਂ ਨੂੰ ਨਵੇਂ ਹਾਲਾਤਾਂ ਅਨੁਸਾਰ ਢਾਲਣ ਲਈ ਨੌਕਰੀਆਂ ਵਿੱਚ ਕਟੌਤੀਆਂ ਦੀ ਤਿਆਰੀ ਕਰ ਰਹੀਆਂ ਹਨ। ਕ੍ਰਿਤ੍ਰਿਮ ਬੁੱਧੀ (AI) ਦੇ ਵਧਦੇ ਇਸਤੇਮਾਲ…
- ਖੇਤਰੀ ਵਿਕਟੋਰੀਆ ਵਿੱਚ ਦੀਵਾਲੀ ਦੀ ਚਮਕ: ਬੈਨਾਲਾ ਨੇ ਮਨਾਇਆ ਏਕਤਾ ਅਤੇ ਸਾਂਝ ਦਾ ਤਿਉਹਾਰ · 7 minਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਨਾਲਾ ਵਿੱਚ 2 ਨਵੰਬਰ ਨੂੰ Benalla Migrants Association ਵੱਲੋਂ ਕਰਵਾਏ ਗਏ ਦੀਵਾਲੀ ਸਮਾਗਮ ਵਿੱਚ ਢੋਲ ਦੀ ਗੂੰਜ ਅਤੇ ਰੌਸ਼ਨੀਆਂ ਦੀ ਰੌਣਕ ਦੇਖਣ ਨੂੰ ਮਿਲੀ, ਜਿੱਥੇ ਭਾਰਤੀ ਭਾਈਚਾਰੇ…
- ਖਬਰਨਾਮਾ: ਕੁਈਨਜ਼ਲੈਂਡ ਤੂਫ਼ਾਨ, COP-31 ਬਹਿਸ, ਝੋਨਾ ਖਰੀਦ ਸੰਕਟ ਅਤੇ ਸੋਨੀਆ ਗਾਂਧੀ ਦੀ ਕਿਤਾਬ ਚਰਚਾ ਵਿੱਚ · 6 minਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਕੁਈਨਜ਼ਲੈਂਡ ਵਿੱਚ ਭਿਆਨਕ ਤੂਫ਼ਾਨਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋਣ ਅਤੇ ਹੋਰ ਮੌਸਮੀ ਖ਼ਤਰਿਆਂ ਦੀ ਚੇਤਾਵਨੀ ਸ਼ਾਮਲ ਹੈ। COP-31 ਸੰਮੇਲਨ ਦੌਰਾਨ ਜਲਵਾਯੂ ਨੀਤੀਆਂ ਨੂੰ ਲੈ ਕੇ…
- ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ਗਲੋਬਲ ਸਫ਼ਰ ਤੋਂ ਲੈ ਕੇ ਪੰਜਾਬੀ ਤੇ ਬਾਲੀਵੁੱਡ ਸਿਤਾਰਿਆਂ ਨੂੰ ਧਮਕੀਆਂ ਤੱਕ · 6 minਦਿਲਜੀਤ ਦੋਸਾਂਝ ਦੇ ਇੰਡੀਆ ਔਰਾ ਟੂਰ ਅਤੇ ਲੈਟਿਨ ਗਰੈਮੀ ਅਵਾਰਡਸ ਵਿੱਚ ਸੰਭਾਵਿਤ ਪ੍ਰਦਰਸ਼ਨ ਨੂੰ ਲੈ ਕੇ ਚਰਚਾਵਾਂ ਤੇਜ਼ ਹਨ, ਜੋ ਉਨ੍ਹਾਂ ਦੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ। ਉੱਥੇ ਹੀ ਪੰਜਾਬੀ…
- ਕੈਰੋਲੀਨ ਚੀਜ਼ਮ ਵਲੰਟੀਅਰ ਐਵਾਰਡਜ਼ ਦੌਰਾਨ ਭਾਰਤੀ ਮੂਲ ਦੇ ਸਮਾਜ ਸੇਵੀਆਂ ਦਾ ਸਨਮਾਨ · 10 minਆਸਟ੍ਰੇਲੀਆ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਬਣਾਉਣ ਵਿੱਚ ਵਲੰਟੀਅਰਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸੇ ਯੋਗਦਾਨ ਨੂੰ ਮਾਨਤਾ ਦੇਣ ਲਈ ਪਿਛਲੇ ਦਿਨੀਂ ਵਿਕਟੋਰੀਆ ਦੇ ਮਾਊਂਟ ਵੇਵਰਲੀ…
- ਖ਼ਬਰਨਾਮਾ: ਸੌ ਸਾਲਾਂ ਤੋਂ ਵੱਧ ਉਡੀਕ ਮਗਰੋਂ ਮਿਲੀ ਪਛਾਣ, ਰਿਮੈਂਬਰੈਂਸ ਡੇ 'ਤੇ 11 ਸੈਨਿਕਾਂ ਨੂੰ ਵਿਸ਼ੇਸ਼ ਸਨਮਾਨ · 5 minਰਿਮੈਂਬਰੈਂਸ ਡੇਅ ਮੌਕੇ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ 11 ਆਸਟ੍ਰੇਲੀਆਈ ਸੈਨਿਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸੇ ਦੌਰਾਨ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਵਿਕਰੀ ਲਈ ਉਪਲਬਧ ਘਰਾਂ ਦੀ ਗਿਣਤੀ…
- ਪਾਕਿਸਤਾਨ ਡਾਇਰੀ: ਮਰੀਅਮ ਨਵਾਜ਼ ਬਨਾਮ ਸਾਲਿਕ ਹੁਸੈਨ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਮਗਰੋਂ ਸਿਆਸੀ ਘਮਾਸਾਨ · 7 minਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੂਬੇ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਕੇਂਦਰੀ ਮੰਤਰੀ ਚੌਧਰੀ ਸਾਲਿਕ ਹੁਸੈਨ ਨੂੰ 5 ਅਰਬ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਇਸ ਨੋਟਿਸ…
- From redundancy to the runway: Punjabi designer brings Indian heritage to Melbourne Fashion Week - ਨੌਕਰੀ ਗੁਆਉਣ ਤੋਂ ਮੈਲਬੌਰਨ ਫੈਸ਼ਨ ਵੀਕ ਦੇ ਪਹਿਲੇ 'ਇੰਡੀਆ ਐਡਿਟ' ਲਈ ਡਿਜ਼ਾਈਨ ਤਿਆਰ ਕਰਨ ਤੱਕ: ਅਮਰਜੀਤ ਦਾ ਸਫ਼ਰ · 13 minAfter 20 years in the tech industry, Melbourne-based Punjabi migrant Amarjeet Kaur Sharma turned to fashion following her redundancy. Inspired by her late mother, she established…
- ਖ਼ਬਰਨਾਮਾ: ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਦੇ ਕਦਮ, ਵਿਰੋਧੀ ਧਿਰ ਵੱਲੋਂ ਖਰਚਿਆਂ 'ਤੇ ਨਿਸ਼ਾਨਾ · 6 minਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਵਾਧੇ ਮਗਰੋਂ ਲੇਬਰ ਸਰਕਾਰ ਨੂੰ ਆਰਥਿਕ ਪ੍ਰਬੰਧਨ ਅਤੇ ਵੱਧ ਖਰਚਿਆਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ…
- ਪੰਜਾਬੀ ਡਾਇਰੀ: ਮਹਿੰਗਾਈ ਭੱਤੇ ’ਚ ਵਾਧਾ, PCS ਨਤੀਜਿਆਂ ’ਤੇ ਸਵਾਲ ਤੇ ਨਸ਼ਿਆਂ ਦੇ ਕੇਸਾਂ ਲਈ 35 ਵਿਸ਼ੇਸ਼ ਅਦਾਲਤਾਂ · 8 minਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ, ਪੰਜਾਬ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਵਿੱਚ ਕੀਤੇ ਗਏ 3 ਫ਼ੀਸਦੀ ਵਾਧੇ ਦੀ ਖ਼ਬਰ ਸ਼ਾਮਿਲ ਹੈ, ਉੱਥੇ ਹੀ ਪੰਜਾਬ ਦੀ…
- Be prepared for snake season in Australia - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਸੱਪਾਂ ਦੇ ਮੌਸਮ ਲਈ ਤਿਆਰ ਰਹੋ · 8 minSnakes are often seen in Australia in spring and summer. You may also see one at other times of year, depending on the weather. Here are some expert tips on snake behaviour and…
- 'ਛੋਟਾ ਸ਼ਹਿਰ, ਪਰ ਦੀਵਾਲੀ ਦੇ ਵੱਡੇ ਜਸ਼ਨ': ਹੋਬਾਰਟ ਤੋਂ ਭਾਈਚਾਰੇ ਨਾਲ ਖ਼ਾਸ ਗੱਲਬਾਤ · 5 minਹੋਬਾਰਟ ਵਿੱਚ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਐਸਬੀਐਸ ਦੀ ਟੀਮ ਨੇ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉੱਥੇ ਨਿਯੁਕਤ ਭਾਰਤ ਦੀ ਆਨਰੇਰੀ ਕੌਂਸਲ (Honorary Consul) ਨਵਪ੍ਰੀਤ ਕੌਰ ਨੇ…
- ਖ਼ਬਰਨਾਮਾ: ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ, ਕੋਪ-31 ਜਲਵਾਯੂ ਸੰਮੇਲਨ, ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਸਣੇ ਅੱਜ ਦੀਆਂ ਮੁਖ ਖ਼ਬਰਾਂ · 5 minਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਅਲਬਨੀਜ਼ੀ ਸਰਕਾਰ ਦੇ ਪ੍ਰਸਤਾਵਿਤ ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ ਦੀ ਜਾਂਚ, ਕੋਪ-31 ਦੌਰਾਨ ਆਸਟ੍ਰੇਲੀਆ ਦੀਆਂ ਜਲਵਾਯੂ ਨੀਤੀਆਂ ਉੱਤੇ ਉੱਠ ਰਹੇ ਸਵਾਲ ਅਤੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ…
- ਪਰਥ ਦੇ ਦੀਵਾਲੀ ਸਮਾਗਮ ਵਿੱਚ ਰੌਣਕਾਂ, ਭਾਈਚਾਰੇ ਨੇ ਸਾਂਝੀਆਂ ਕੀਤੀਆਂ ਤਿਉਹਾਰ ਨਾਲ ਜੁੜੀਆਂ ਕਹਾਣੀਆਂ · 5 minਪਰਥ ਵਿੱਚ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਐਸਬੀਐਸ ਨੇ ਭਾਈਚਾਰੇ ਦੇ ਮੈਂਬਰਾਂ, ਪਰਿਵਾਰਾਂ ਅਤੇ ਸੱਭਿਆਚਾਰਕ ਆਗੂਆਂ ਨਾਲ ਗੱਲਬਾਤ ਕੀਤੀ। ਚਰਚਾਵਾਂ ਦੌਰਾਨ ਦੀਵਾਲੀ ਦੇ ਸੱਭਿਆਚਾਰਕ ਮਹੱਤਵ, ਭਾਈਚਾਰਕ ਏਕਤਾ ਅਤੇ…
- ਅਖਾਣ ਕਹਾਣੀ: ਜਾਣੋ 'ਆਪਣੇ ਵੈਦ ਨੂੰ ਘੋਲਮ ਘਾਲਾ, ਤੇ ਸਾਡੇ ਵੈਦ ਨੂੰ ਫੋਕਮ ਫਾਕਾ' ਦਾ ਮਤਲਬ ਅਤੇ ਇਤਿਹਾਸ · 7 minਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ…
- ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ · 50 minਐਸ ਬੀ ਐਸ ਪੰਜਾਬੀ ਦੇ ਇਸ ਦੀਵਾਲੀ ਵਿਸ਼ੇਸ਼ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ, ਭਾਰਤ ਅਤੇ ਦੁਨੀਆ ਭਰ ਦੀਆਂ ਅਹਿਮ ਖ਼ਬਰਾਂ। ਇਸ ਦੇ ਨਾਲ ਹੀ ਮੰਤਰੀ ਸਾਹਿਬ ਦਾ ਖ਼ਾਸ ਸੰਦੇਸ਼, ਜਿਸ ਵਿੱਚ ਉਨ੍ਹਾਂ ਨੇ ਦੀਵਾਲੀ ਅਤੇ ਬੰਦੀ…
- ਅਮਰੀਕਾ ਨੂੰ ਈਰਾਨ ਸੰਘਰਸ਼ ਰੋਕਣ ਦੀ ਆਸਟ੍ਰੇਲੀਆ ਦੀ ਅਪੀਲ, ਹੀਟ ਵੇਵ ਦੀ ਚੇਤਾਵਨੀ ਅਤੇ ਭਾਰਤ ਨਾਲ ਜੁੜੀਆਂ ਅਹਿਮ ਖ਼ਬਰਾਂ · 5 minਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਈਰਾਨ ਸੰਘਰਸ਼ ਨੂੰ ਲੈ ਕੇ ਆਸਟ੍ਰੇਲੀਆ ਦੀ ਕੂਟਨੀਤਕ ਅਪੀਲ, ਦੇਸ਼ ਭਰ ਵਿੱਚ ਤੀਬਰ ਗਰਮੀ ਦੀ ਚੇਤਾਵਨੀ, ਸਕੂਲੀ ਪਾਠਕ੍ਰਮ ਵਿੱਚ ਹੋਲੋਕਾਸਟ ਸਿੱਖਿਆ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ…
- ਖਬਰਨਾਮਾ: ਫਰਸਟ ਨੇਸ਼ਨਜ਼ ਟੀਚਿਆਂ ਤੋਂ ਲੈ ਕੇ ਈ-ਬਾਈਕ ਸੁਰੱਖਿਆ ਨਿਯਮਾਂ ਤੱਕ, ਆਸਟ੍ਰੇਲੀਆ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ · 3 minਆਸਟ੍ਰੇਲੀਆ ਵਿੱਚ ਫਰਸਟ ਨੇਸ਼ਨਜ਼ ਲੋਕਾਂ ਲਈ "ਕਲੋਜ਼ਿੰਗ ਦ ਗੈਪ" ਟੀਚਿਆਂ ਨੂੰ ਹਾਸਲ ਕਰਨ ਵਾਸਤੇ ਸਾਰੇ ਸਰਕਾਰੀ ਮੰਤਰੀਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਬੌਂਡੀ ਹਮਲੇ ਦੀ ਬਰਸੀ ਤੋਂ…
- ਪੰਜਾਬੀ ਡਾਇਸਪੋਰਾ: ਕਿਊਬੈਕ ਵਿੱਚ ਧਾਰਮਿਕ ਚਿੰਨ੍ਹਾਂ 'ਤੇ ਸੰਭਾਵਿਤ ਪਾਬੰਦੀ, ਦਸਤਾਰ, ਹਿਜਾਬ ਅਤੇ ਕਿੱਪਾ ਨੂੰ ਲੈ ਕੇ ਛਿੜੀ ਨਵੀਂ ਬਹਿਸ · 8 minਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਸਿਆਸੀ ਤਬਦੀਲੀ ਤੋਂ ਬਾਅਦ ਧਾਰਮਿਕ ਆਜ਼ਾਦੀ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। 5 ਅਕਤੂਬਰ 2026 ਦੀਆਂ ਸੂਬਾਈ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਪਾਰਟੀ ਕਿਊਬੈਕਵ ਨੇ ਸਕੂਲਾਂ…
- 'Diwali is an example of modern-day Australia': Dr Anne Aly speaks to SBS Punjabi - 'ਦੀਵਾਲੀ ਆਧੁਨਿਕ ਆਸਟ੍ਰੇਲੀਆ ਦੀ ਇੱਕ ਮਿਸਾਲ ਹੈ': ਡਾ. ਐਨੀ ਐਲੀ ਨਾਲ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ · 9 minIn an exclusive interview, Dr Anne Aly extended her Diwali and Bandi Chhor Divas greetings to communities across Australia. She also discussed the impact of recent interest rate…
- ਨਿਊਕਾਸਲ ਦੀਆਂ ਦੀਵਾਲੀ ਰੌਣਕਾਂ 'ਚ ਪੰਜਾਬੀ ਭਾਈਚਾਰੇ ਦੀ ਸਰਗਰਮ ਭੂਮਿਕਾ · 5 minਸਿਡਨੀ ਤੋਂ ਤਕਰੀਬਨ ਦੋ ਘੰਟੇ ਦੀ ਦੂਰੀ 'ਤੇ ਸਥਿਤ ਨਿਊਕਾਸਲ ਦੇ ਫੋਰਸ਼ੋਰ 'ਤੇ ਕਰਵਾਏ ਗਏ ਦੀਵਾਲੀ ਸਮਾਗਮ ਨੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ। University of Newcastle, UNIPAC ਅਤੇ City…
- ਖਬਰਨਾਮਾ: ਆਸਟ੍ਰੇਲੀਆਈ ਡਿਪਾਰਟਮੈਂਟ ਸਟੋਰ ਡੇਵਿਡ ਜੋਨਜ਼ ਵਿੱਤੀ ਸੰਕਟ ਵਿੱਚ, ਹਜ਼ਾਰਾਂ ਨੌਕਰੀਆਂ ਖ਼ਤਰੇ ਚ · 4 minਆਸਟ੍ਰੇਲੀਆ ਦੇ ਰਿਟੇਲ ਬ੍ਰਾਂਡ ਡੇਵਿਡ ਜੋਨਜ਼ ਦੇ ਵਿੱਤੀ ਸੰਕਟ ਕਾਰਨ ਹਜ਼ਾਰਾਂ ਨੌਕਰੀਆਂ 'ਤੇ ਅਣਿਸ਼ਚਿਤਤਾ ਬਣੀ ਹੋਈ ਹੈ। ਉੱਧਰ, ਬਹੁ-ਸੱਭਿਆਚਾਰਕਤਾ ਅਤੇ ਪਰਵਾਸ ਬਾਰੇ ਲੋਕਾਂ ਦੀ ਬਦਲਦੀ ਸੋਚ, ਟਰੰਪ ਖ਼ਿਲਾਫ਼ ਮਹਾਦੋਸ਼…
- ਆਸਟ੍ਰੇਲੀਆ 'ਚ ਦੀਵਾਲੀ ਮਨਾਉਣ ਦਾ ਕੀ ਹੈ ਖਾਸ ਅਹਿਸਾਸ? ਮਾਰਵਲ ਸਟੇਡੀਅਮ ਤੋਂ ਸੁਣੋ ਲੋਕਾਂ ਦੀ ਜ਼ੁਬਾਨੀ · 6 minਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ ਲਗਾਤਾਰ ਪੰਜਵੇਂ ਸਾਲ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ ਹੈ। 31 ਅਕਤੂਬਰ ਨੂੰ ਹੋਏ ਇਸ ਸਮਾਗਮ ਵਿੱਚ ਡਾਂਸ ਪਰਫਾਰਮੈਂਸ, ਲਾਈਵ ਸੰਗੀਤ, ਫੂਡ ਸਟਾਲਾਂ…
- ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ‘ਗਰੈਂਡ ਔਰਾ ਇੰਡੀਆ ਟੂਰ’ ਤੋਂ ਲੈ ਕੇ ਸ਼ਾਹਰੁਖ ਖਾਨ ਦੀ ਨਵੀਂ ਫ਼ਿਲਮ ‘ਕਿੰਗ’ ਨਾਲ ਜੁੜੇ ਖਾਸ ਅਪਡੇਟ · 6 minਬਾਲੀਵੁੱਡ ਗੱਪਸ਼ੱਪ ਦੀ ਇਸ ਰਿਪੋਰਟ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵਲੋਂ ਨਵੀਂ ਦਿੱਲੀ ਵਿਖੇ ਇੱਕ ਸ਼ੋਅ ਰਾਹੀਂ ਸ਼ੁਰੂ ਕੀਤੇ ‘ਗਰੈਂਡ ਔਰਾ ਇੰਡੀਆ ਟੂਰ’ ਦਾ ਵੇਰਵਾ ਸ਼ਾਮਿਲ ਹੈ, ਉਥੇ ਹੀ, ਸ਼ਾਹਰੁਖ਼ ਖਾਨ ਦੀ ਨਵੀਂ…
- ਕੈਮਰੇ ਦੇ ਪਿੱਛੇ ਦੀ ਕਹਾਣੀ: ਫੋਟੋਗ੍ਰਾਫੀ ਰਾਹੀਂ ਵਿਆਹਾਂ ਦੀਆਂ ਯਾਦਾਂ ਸਿਰਜਣ ਤੋਂ ABIA Awards ਤੱਕ ਜਸਬੀਰ ਸਿੰਘ ਦਾ ਸਫ਼ਰ · 22 minਜਸਬੀਰ ਸਿੰਘ ਨੇ ਰਚਨਾਤਮਕ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਰਾਹੀਂ ਵਿਆਹਾਂ ਅਤੇ ਪਰਿਵਾਰਕ ਸਮਾਗਮਾਂ ਦੇ ਯਾਦਗਾਰ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ Australian Bridal…
- ਖ਼ਬਰਨਾਮਾ: ਵਿਕਟੋਰੀਆ ਦੀਆਂ ਸੂਬਾਈ ਚੋਣਾਂ ਦੀ ਰਸਮੀ ਪ੍ਰਕਿਰਿਆ ਸ਼ੁਰੂ, 28 ਨਵੰਬਰ ਨੂੰ ਪੈਣਗੀਆਂ ਵੋਟਾਂ · 5 minਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗਵਰਨਰ ਵੱਲੋਂ ਚੋਣਾਂ ਸਬੰਧੀ ਅਧਿਕਾਰਤ ਹੁਕਮਾਂ ਉੱਤੇ ਦਸਤਖ਼ਤ ਕੀਤੇ ਜਾਣ ਮਗਰੋਂ ਸੂਬੇ ਦੀ 60ਵੀਂ ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ 28 ਨਵੰਬਰ ਨੂੰ…
- ਬ੍ਰਿਸਬੇਨ ਦੇ ਦੀਵਾਲੀ ਮੇਲੇ ’ਚ ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਅਹਿਮੀਅਤ ’ਤੇ ਹੋਈ ਚਰਚਾ · 6 minਬ੍ਰਿਸਬੇਨ ਦੇ Eat Street ਵਿਖੇ ਕਰਵਾਏ ਗਏ The Grand Diwali Mela ਦੌਰਾਨ ਐਸਬੀਐਸ ਦੀਆਂ ਵੱਖ-ਵੱਖ ਭਾਸ਼ਾਈ ਟੀਮਾਂ ਨੇ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨਾਂ ਅਤੇ ਭਾਈਚਾਰਕ…
- ਪਾਕਿਸਤਾਨ ਡਾਇਰੀ: ਅਸੈਂਬਲੀ ਵਿੱਚ ਹੰਗਾਮਾ, ਇਮਰਾਨ ਖਾਨ ਦੀ ਵਕੀਲ ਨਾਲ ਮੁਲਾਕਾਤ ਅਤੇ ਪੈਟਰੋਲ ਕੀਮਤਾਂ ਵਿੱਚ ਕਟੌਤੀ · 7 minਪਾਕਿਸਤਾਨ ਦੀ ਸਿਆਸਤ ਇੱਕ ਵਾਰ ਫਿਰ ਚਰਚਾ ਵਿੱਚ ਹੈ। ਅਸੈਂਬਲੀ ਦੇ ਅੰਦਰ ਸਿਆਸਤਦਾਨਾਂ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ, ਜਦਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤ ਮਹੀਨਿਆਂ ਬਾਅਦ ਆਪਣੇ ਵਕੀਲ ਨਾਲ…
- ਵਿਕਟੋਰੀਆ ਮਲਟੀਕਲਚਰਲ ਅਵਾਰਡਜ਼ 2026 ਵਿੱਚ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦਾ ਸਨਮਾਨ · 5 minਵਿਕਟੋਰੀਆ ਵਿੱਚ ਕਰਵਾਏ ਗਏ Victorian Multicultural Awards for Excellence 2026 ਦੌਰਾਨ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।…
- 'ਤਾਂ ਕਿ ਹੋਰਨਾਂ ਉੱਤੇ ਹਮਲਾ ਨਾ ਹੋਵੇ': ਸਾਬਕਾ ਟਰੱਕ ਡਰਾਈਵਰ ਦੀ ਕਾਨੂੰਨੀ ਲੜਾਈ ਨੇ ਉਜਾਗਰ ਕੀਤੀਆਂ ਸਿਸਟਮ ਦੀਆਂ ਖਾਮੀਆਂ · 11 minਪਿਛਲੇ ਸਾਲ ਦੱਖਣੀ ਆਸਟ੍ਰੇਲੀਆ ਦੇ ਇੱਕ ਸਰਵਿਸ ਸਟੇਸ਼ਨ 'ਤੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜਿੰਦਰ ਸਿੰਘ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਨੇ ਉਸਦੀ ਆਸਟ੍ਰੇਲੀਆ ਲਈ ਆਪਣੇਪਣ ਅਤੇ ਸੁਰੱਖਿਆ ਦੀ…
- ਖ਼ਬਰਨਾਮਾ: RBA ਨੇ ਵਿਆਜ ਦਰਾਂ ਵਧਾਈਆਂ, ਜਲਵਾਯੂ ਸੰਕਟ, ਸੋਸ਼ਲ ਮੀਡੀਆ ਪਾਬੰਦੀ ਤੇ ਭਾਰਤ ਦੀ ਸਿਆਸੀ ਤਕਰਾਰ ਸਣੇ ਅੱਜ ਦੀਆਂ ਅਹਿਮ ਖ਼ਬਰਾਂ · 4 minਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅੱਜ ਵਿਆਜ ਦਰਾਂ ਵਿੱਚ 0.25 ਫ਼ੀਸਦੀ ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਕਰਜ਼ਾਧਾਰਕਾਂ 'ਤੇ ਹੋਰ ਦਬਾਅ ਪੈ ਸਕਦਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ…
- ਪੰਜਾਬੀ ਡਾਇਰੀ: ‘ਆਪ’ ਵਿਧਾਇਕਾਂ ਦੇ ਅਸਤੀਫ਼ੇ, ਪੰਜਾਬ ਦੇ ਪਾਣੀਆਂ ਦਾ ਮੁੱਦਾ ਅਤੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ · 9 minਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਨਾਲ ਜੁੜੀਆਂ ਅਹਿਮ ਘਟਨਾਵਾਂ 'ਤੇ ਚਰਚਾ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
- ਦੀਵਾਲੀ ਸਮਾਗਮ ਵਿੱਚ ਸਿਹਤ ਅਤੇ ਭਾਈਚਾਰਕ ਸਾਂਝ ਦਾ ਜਸ਼ਨ, ‘Sons of the West’ ਪ੍ਰੋਗਰਾਮ ਪੂਰਾ ਕਰਨ ਵਾਲੇ ਪੰਜਾਬੀਆਂ ਦਾ ਸਨਮਾਨ · 6 minਵੈਸਟਰਨ ਬੁਲਡਾਗਜ਼ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਚਲਾਏ ਜਾਂਦੇ 10 ਹਫ਼ਤਿਆਂ ਦੇ ਮੁਫ਼ਤ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ Sons of the West ਦੇ ਗ੍ਰੈਜੂਏਟਸ ਲਈ 27 ਅਕਤੂਬਰ ਨੂੰ Footscray 'ਚ ਵਿਟਨ ਓਵਲ ਵਿਖੇ…
- 'ਸਿੱਖ ਵੀ ਅਤੇ ਆਸਟ੍ਰੇਲੀਅਨ ਵੀ': ਵੁਲਗੁਲਗਾ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ’ਚੋਂ ਝਲਕਦੀ ਹੈ ਪੰਜਾਬੀਆਂ ਦੀ ਮੁੱਢਲੀ ਪ੍ਰਵਾਸ ਕਹਾਣੀ · 11 minਹਰ ਸਾਲ ਹਜ਼ਾਰਾਂ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਨਿਊ ਸਾਊਥ ਵੇਲਜ਼ ਦੇ ਵੁਲਗੁਲਗਾ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਥਿਤ ਹੈ। ਇੱਥੇ ਭਾਰਤੀ ਜਸ਼ਨਾਂ ਨੂੰ ਮੁੱਖ…
- ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਵਿਆਜ ਦਰਾਂ ਵਿੱਚ ਮੁੜ ਵਾਧੇ ਦੀ ਸੰਭਾਵਨਾ, 2008 ਤੋਂ ਬਾਅਦ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ 'ਕੈਸ਼ ਰੇਟ' · 5 minਆਸਟ੍ਰੇਲੀਆ ਵਿੱਚ ਵਿਆਜ ਦਰਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਬੌਂਡ ਮਾਰਕੀਟ ਅਤੇ ਕਈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 3 ਨਵੰਬਰ ਨੂੰ ਰਿਜ਼ਰਵ ਬੈਂਕ ਨਕਦੀ ਦਰ ਵਿੱਚ ਹੋਰ ਵਾਧਾ ਕਰ ਸਕਦਾ ਹੈ। ਜੇਕਰ…
- ਮੀਂਹ ਦੇ ਬਾਵਜੂਦ, ਮੈਲਬਰਨ ਦੇ ਫੈਡਰੇਸ਼ਨ ਸਕੁਏਅਰ 'ਤੇ ਵੱਖ-ਵੱਖ ਭਾਈਚਾਰਿਆਂ ਨੇ ਮਿਲ ਕੇ ਮਨਾਈ ਦੀਵਾਲੀ · 5 minਭਾਰੀ ਮੀਂਹ ਦੇ ਬਾਵਜੂਦ, ਮੈਲਬਰਨ ਸ਼ਹਿਰ ਦੇ ਦਿਲ ਯਾਨੀ ਆਈਕਾਨਿਕ ਫੈਡਰੇਸ਼ਨ ਸਕੁਏਅਰ 'ਤੇ ਦੀਵਾਲੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਆਪਣੇ 21ਵੇਂ ਸਾਲ ਵਿੱਚ ਪਹੁੰਚ ਚੁੱਕੇ ਇਸ ਸਾਲਾਨਾ ਸ਼ਾਨਦਾਰ ਜਸ਼ਨ…






